Saturday, 10 March 2012

!

ਨਾਲਿਆਂ ਦੇ ਪਾਣੀ ਨਾਲ ਤਿ੍ਪਤ ਹੋਣ ਵਾਲੇ ਅਸੀਂ,ਈਹ ਜਾਣ ਹੀ ਨਹੀਂ ਸਕੇ...
ਕਿ
ਪਿਆਰ ਦੀ ਝੀਲ'ਚ ਹੰਸ ਬਣ ਲਹਿੰਦੇ
ਤਾਂ,ਮੋਤੀਆਂ ਦੀ ਪੰਡ ਬੰਨ ਸਕਦੇ ਸਾਂ

No comments:

Post a Comment